[
{
"start": 0.54,
"end": 8.94,
"text": "ਇੱਕ ਤਾਲਮੇਲ ਇੱਕ ਬੈਠਣ ਉਠਣ ਦਾ ਇੱਕ ਸਲੀਕਾ ਜਾਂ ਇੱਕ ਬੈਠਣ ਦਾ ਸਾਡਾ ਇੱਕ ਖੁਸ਼ਨੂਮਾ ਮਹੌਲ"
},
{
"start": 10.98,
"end": 24.45,
"text": "ਇਹ ਇੱਕ ਅਲੱਗ ਵਿਤੀਰਾ ਹੁੰਦਾ ਹੈ ਜਦੋਂ ਅਸੀਂ ਲੋਕਾ ਦੇ ਨਾਲ ਵਿਚਰਦੇ ਆ ਤੇ ਸਾਨੂੰ ਲੱਗਦਾ ਕਿ ਅਸੀਂ ਆਪਣੇ ਕੰਮ ਨੂੰ ਹੋਰ ਸੁੱਥਰਾ ਕਰਨ ਵਾਸਤੇ ਲੋਗਾਂ ਦੇ ਨਾਲ"
},
{
"start": 24.48,
"end": 37.71,
"text": "ਖੁਸ਼ ਮਿਜਾਜੀ ਦੇ ਨਾਲ ਮਿਲਦੇ ਆਂ ਤੇ ਸਾਡੇ ਕੰਮ ਦੇ ਵਿੱਚ ਵੀ ਨਿਖਾਰ ਆਉਂਦਾ ਆ ਜੇ ਅਸੀ ਕੰਮ ਦੇ ਵਿੱਚ ਗੁੱਸੇ ਦੇ ਵਿੱਚ ਮਤਲਬ ਸੜੇ ਬਲੇ ਰਹੀਏ ਜਾਂ ਖਿੱਝੇ ਖਿਝੇ ਜਿਹੇ ਰਹੀਏ"
},
{
"start": 37.83,
"end": 51.81,
"text": "ਤਾਂ ਸਾਡੇ ਕੰਮ ਦੇ ਵਿੱਚ ਵੀ ਸਾਨੂੰ ਦਿੱਕਤ ਆਉਂਦੀ ਹੈ ਪਲੱਸ ਅਗਰ ਅਸੀਂ ਪਬਲਿਕ ਡੀਲਿੰਗ ਵਾਲੇ ਸਰਕਲ ਚ ਜੌਬ ਕਰਦੇ ਆ ਕੋਈ ਨੌਕਰੀ ਕਰਦੇ ਆ ਤੇ ਸਾਨੂੰ ਲੱਗਦਾ ਕਿ ਅ ਉਥੇ ਸਾਨੂੰ ਇੱਕ ਐਵੇਂ ਦਾ ਮਾਹੌਲ ਚਾਹੀਦਾ ਹੈ ਚਾਹੀਦਾ ਤੇ"
},
{
"start": 52.05,
"end": 65.43,
"text": "ਜੇ ਕਰ ਸਾਡੇ ਉਹੋ ਜੇ ਮਹੌਲ ਦੇ ਵਿੱਚ ਸਾਨੂੰ ਲੱਗਦਾ ਕਿ ਅ ਉਸ ਤਰ੍ਹਾਂ ਦਾ ਨਹੀ ਮਹੌਲ ਮਿਲ ਰਿਹਾ ਤੇ ਸਾਡੇ ਕੰਮ ਦੇ ਵਿੱਚ ਵੀ ਬਹੁਤ ਦਿੱਕਤਾ ਪ੍ਰੇਸ਼ਾਨੀਆਂ ਆਣਗਿਆ ਬੰਦਾ ਟਰੱਸਟ ਐਨਜਾਈਟੀ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਸਕਦਾ ਐ"
},
{
"start": 65.46,
"end": 77.16,
"text": "ਪਰ ਉਸ ਦਾ ਹੱਲ ਵੀ ਇਹੇ ਆ ਕੀ ਅਸੀਂ ਖੁਸ਼ ਮਿਜਾਜ਼ੀ ਰਹੀਏ ਖੁਸ਼ ਮਿਜਾਜ਼ੀ ਕਿਮੇ ਰਹਿ ਸਕਦੇ ਆ ਅਸੀਂ ਆਪਣੇ ਅ ਜਿੰਨਾ ਚੀਜ਼ਾਂ ਚ ਸਾਨੂੰ ਖੁਸ਼ੀ ਮਿਲਦੀ ਐ ਜਿੰਨਾ ਚੀਜ਼ਾਂ ਚ ਸਾਨੂੰ"
},
{
"start": 77.52,
"end": 88.74,
"text": "ਬਹੁਤ ਵਧੀਆ ਮਹਿਸੂਸ ਹੁੰਦਾ ਅਸੀ ਉਹਨਾ ਗੱਲਾਂ ਬਾਰੇ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਜਿਹੜੇ ਨਾਲ ਸਾਡੇ ਅ ਕੋ ਵਰਕਰ ਨੇ ਜਾਂ ਜਿਹੜੇ ਨਾਲ ਜਿਹੜੇ ਕੰਮ ਕਰਨ ਵਾਲੇ ਸਾਥੀ ਨੇ"
},
{
"start": 90.96,
"end": 91.44,
"text": "ਜੀ"
},
{
"start": 96.48,
"end": 96.84,
"text": "ਜੀ"
},
{
"start": 101.91,
"end": 102.3,
"text": "ਜੀ"
},
{
"start": 104.55,
"end": 105.06,
"text": "ਜੀ"
},
{
"start": 110.55,
"end": 113.16,
"text": "ਜੀ ਬਿਲਕੁਲ"
},
{
"start": 116.73,
"end": 117.51,
"text": "ਜੀ ਹਾਂਜੀ"
},
{
"start": 123.21,
"end": 123.72,
"text": "ਹਾਂਜੀ"
},
{
"start": 128.28,
"end": 131.67,
"text": "ਬਿਲਕੁਲ ਜੀ ਬਿਲਕੁਲ ਜੀ"
},
{
"start": 135.9,
"end": 136.65,
"text": "ਬਿਲਕੁਲ"
},
{
"start": 146.34,
"end": 148.83,
"text": "ਜੀ ਜੀ ਬਹੁਤ ਵਧੀਆ ਹਾਂਜੀ"
},
{
"start": 159.15,
"end": 159.78,
"text": "ਬਿਲਕੁਲ"
},
{
"start": 170.37,
"end": 171.09,
"text": "ਬਿਲਕੁੱਲ"
},
{
"start": 180.21,
"end": 183.27,
"text": "ਬਿਲਕੁਲ ਬਿਲਕੁਲ ਬਿਲਕੁਲ"
},
{
"start": 189.69,
"end": 190.2,
"text": "ਜੀ"
},
{
"start": 196.89,
"end": 198.75,
"text": "ਜੀ ਜੀ"
},
{
"start": 201,
"end": 201.54,
"text": "ਜੀ"
},
{
"start": 204.54,
"end": 205.14,
"text": "ਬਿਲਕੁਲ"
},
{
"start": 207.36,
"end": 208.26,
"text": "ਜੀ ਜੀ ਜੀ"
},
{
"start": 210.54,
"end": 225.24,
"text": "ਬਿਲਕੁਲ ਮੈਂ ਇਹੀ ਚੀਜ਼ ਨੂੰ ਤੁਹਾਡੇ ਬਿਲਕੁਲ ਬਹੁਤ ਵਧੀਆ ਤੁਸੀਂ ਤਰੀਕੇ ਨਾਲ ਇਸ ਨੂੰ ਅ ਬਿਆਨ ਕੀਤਾ ਕਿ ਦੋਸਤ ਹੁਣੇ ਬਹੁਤ ਲਾਜਮੀ ਨੇ ਸਾਡਾ ਪਰਿਵਾਰ ਦਾ ਹਿੱਸਾ ਬਨ ਜਾਂਦੇ ਨੇ ਦੁਖ ਸੁਖ ਚ ਵੀ ਸਾਡਾ ਦੁਖ ਸੁਖ ਸਾਂਝਾ ਕਰਨ ਚ ਵੀ ਨਾਲ ਖੜਦੇ ਨੇ"
},
{
"start": 225.33,
"end": 236.76,
"text": "ਪਲੱਸ ਮੈਂ ਏਦੇ ਨਾਲ ਇੱਕ ਚੀਜ਼ ਹੋਰ ਐਡ ਕਰਨਾ ਚਾਵਾਂਗਾ ਕਿ ਜਦੋਂ ਅਸੀਂ ਦੋਸਤ ਦੀ ਚੋਣ ਕਰਦੇ ਆ ਓਵੀ ਇੱਕ ਬਹੁਤ ਹੀ ਆ ਐ ਕਹਿ ਲਓ ਕੀ ਜਿਹੜਾ ਬੜਾ ਹੀ ਇਮੋਸ਼ਨਲ"
},
{
"start": 236.82,
"end": 246.09,
"text": "ਯਾਂ ਕਹੈਲੋ ਯਾਂ ਉਸ ਨੂੰ ਆਪਾ ਇਹ ਕਹੀਏ ਕਿ ਬੜਾ ਸੈਂਸਟਿਵ ਇੱਕ ਟੋਪਿਕ ਹੈ ਆਪਣੇ ਆਪ ਦੇ ਵਿੱਚ ਕਿ ਅਸੀ ਜੇ ਦੋਸਤ ਚੋਣ ਕਰਦੇ ਆ ਤੇ ਉਹਦੇ ਵਿੱਚ ਵੀ ਸਾਨੂੰ"
},
{
"start": 246.3,
"end": 256.38,
"text": "ਬਹੁਤ ਸੋਚ ਸਮਝ ਕੇ ਆਪਣੇ ਨਾਲ ਦੀ ਰੁਚੀ ਰੱਖਣ ਵਾਲਾ ਦੋਸਤ ਚੁਣਨਾ ਪੈਂਦਾ ਕਈ ਵਾਰੀ ਅਸੀਂ ਅਜੇਹੇ ਦੋਸਤ ਚੁਣ ਲੈਂਦੇ ਆ ਜਿਨ੍ਹਾਂ ਦੇ ਨਾਲ ਸਾਡਾ ਤਾਲ ਮੇਲ ਨਹੀਂ ਬੈਠਦਾ"
},
{
"start": 256.41,
"end": 268.74,
"text": "ਜਾਂ ਉਨਾਂ ਦੇ ਨਾਲ ਅਸੀਂ ਆਪਣੀ ਗੱਲ ਸਾਂਝੀ ਨਹੀਂ ਕਰ ਸਕਦੇ ਜਾਂ ਉਨਾਂ ਦੇ ਨਾਲ ਹੋਰ ਕੁਰੀਤੀਆਂ ਦੇ ਵਿੱਚ ਅਸੀਂ ਪੈ ਜਾਂਦੇ ਆ ਬਟ ਉਹ ਬਾਏ ਐਕਸਿਡੈਂਟਲੀ ਦੁਰਘਟਨਾ ਸੀ ਉਸਨੂੰ ਕਹਿ ਸਕਦੇ ਹਂ"
},
{
"start": 269.01,
"end": 281.67,
"text": "ਜਿਹੜਾ ਸਾਡਾ ਤਾਲਮੇਲ ਇਹੇ ਜੇ ਲੋਕਾਂ ਨਾਲ ਪੈ ਜਾਂਦਾ ਜਿਹਦੇ ਨਾਲ ਅਸੀਂ ਆਪ ਮਸੀਬਤਾ ਨੂੰ ਨਿਓਤਾ ਦੇ ਬੈਠਦੇ ਆ ਤੇ ਮੈਂ ਇਹੀ ਕਵਾਂਗਾ ਕਿ ਦੋਸਤ ਦੀ ਚੋਣ ਬਹੁਤ ਵਧੀਆ ਹੋਣੀ ਚਾਹੀਦੀ ਹੈ ਤੇ ਦੋਸਤ ਚੁਣਦੇ ਆ ਤੇ ਸਾਡੇ ਪਰਿਵਾਰ ਦਾ ਹਿੱਸਾ ਵੀ ਬਨਦਾ ਹੈ"
},
{
"start": 281.7,
"end": 284.82,
"text": "ਨਾਲ ਸਾਡਾ ਅ ਲੰਬੇ ਸਮੇ ਦਾ ਇੱਕ ਸਹਿਯੋਗੀ ਬਣ ਜਾਂਦਾ"
},
{
"start": 288.45,
"end": 290.58,
"text": "ਸੋ ਇਹ ਆਪਣਾ ਟੋਪਿਕ ਮੇਨੂੰ"
},
{
"start": 301.92,
"end": 302.4,
"text": "REDACTED"
},
{
"start": 321.69,
"end": 322.38,
"text": "ਬਿਲਕੁਲ"
},
{
"start": 326.04,
"end": 326.97,
"text": "ਬਿਲਕੁਲ"
},
{
"start": 339.09,
"end": 340.62,
"text": "ਬਿਲਕੁਲ ਬਿਲਕੁਲ"
},
{
"start": 353.16,
"end": 353.61,
"text": "ਜੀ"
},
{
"start": 358.32,
"end": 359.01,
"text": "ਬਿਲਕੁਲ"
},
{
"start": 361.56,
"end": 361.98,
"text": "ਹਾਂਜੀ"
},
{
"start": 370.32,
"end": 371.67,
"text": "REDACTED"
},
{
"start": 376.08,
"end": 376.62,
"text": "ਬਿਲਕੁਲ"
},
{
"start": 386.13,
"end": 386.64,
"text": "ਜੀ"
},
{
"start": 397.44,
"end": 409.41,
"text": "ਜੀ ਬਿਲਕੁਲ ਤੇ ਆਪਣੇ ਆਪ ਦੇ ਵਿੱਚ ਇਹ ਵਿਸ਼ਾ ਬਹੁਤ ਹੀ ਵਧੀਆ ਤੇ ਸੈਂਸਿਟਿਵ ਵੀ ਹੈ ਤੇ ਇਸ ਚੀਜ਼ ਨੂੰ ਬਹੁਤ ਹੀ ਮੈਨੂੰ ਲੱਗਦਾ ਕਿ ਲੋਕਾਂ ਨੂੰ ਇਸ ਨੂੰ ਬਹੁਤ ਧਿਆਨ ਦੇ ਨਾਲ"
},
{
"start": 409.44,
"end": 423.18,
"text": "ਇੱਕ ਦੋਸਤ ਦੀ ਚੋਣ ਕਰਨੀ ਚਾਹੀਦੀ ਹੈ ਜੋ ਕਿ ਸਾਡੀ ਜ਼ਿੰਦਗੀ ਦਾ ਵੀ ਇਕ ਹਿੱਸਾ ਬਣਨ ਲਈ ਸਾਡੇ ਪਰਿਵਾਰ ਦਾ ਵੀ ਹਿੱਸਾ ਬਣਨ ਲਈ ਇੱਕ ਸਾਡੇ ਨਵਾਂ ਰਸਤਾ ਹੁੰਦਾ ਜਿਹੜਾ ਕਿ ਸਾਡੇ ਪਰਿਵਾਰ ਦਾ ਹਿੱਸਾ ਬਣਦਾ ਤਾਂ ਸਾਡੇ ਜ਼ਿੰਦਗੀ ਦਾ ਹਿੱਸਾ ਬਣਦਾ"
},
{
"start": 423.84,
"end": 431.04,
"text": "ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਆਪਣਾ ਟਾਈਮ ਹੋ ਚੁੱਕਿਆ ਆਈ ਥਿੰਕ ਹਾਂਜੀ ਥੈਂਕਯੂ"
}
]